‘ਆਪ’ ਤੇ ਕਾਂਗਰਸ ‘ਚ ਸੀਟਾਂ ਲਈ ਜੰਗ ਜਾਰੀ
ਜਲੰਧਰ, 10 ਜਨਵਰੀ (ਪੰਜਾਬ ਮੇਲ)- ਲੋਕ ਸਭਾ ਚੋਣਾਂ ਸਬੰਧੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਸੀਟਾਂ ਦਾ ਤਾਲਮੇਲ ਕਰਨ ਲਈ ਹਾਲਾਂਕਿ ਗੱਲਬਾਤ ਸ਼ੁਰੂ ਹੋ ਚੁੱਕੀ ਹੈ ਪਰ ਫਿਰ ਵੀ ਦੋਵਾਂ ਪਾਰਟੀਆਂ ਨੇ ਬੀਤੇ ਦਿਨੀਂ ਹੋਈ ਬੈਠਕ ਵਿਚ ਆਪੋ-ਆਪਣੀ ਦਲੀਲ ਰੱਖੀ ਸੀ। ਬੈਠਕ ਵਿਚ ਆਮ ਆਦਮੀ ਪਾਰਟੀ ਨੇ ਭਾਵੇਂ ਕਾਂਗਰਸ ਤੋਂ ਪੰਜਾਬ ਵਿਚ 10 ਸੀਟਾਂ ਦੀ […]