Indian ਜਲ ਸੈਨਾ ਜਹਾਜ਼ ਨੂੰ ਅਗਵਾ ਦੀ ਕੋਸ਼ਿਸ਼ ਕਰਨ ਵਾਲੇ ਸਮੁੰਦਰੀ ਡਾਕੂਆਂ ਦੀ ਕਰ ਰਹੀ ਹੈ ਤਲਾਸ਼
ਨਵੀਂ ਦਿੱਲੀ, 6 ਜਨਵਰੀ (ਪੰਜਾਬ ਮੇਲ)- ਭਾਰਤੀ ਜਲ ਸੈਨਾ ਵਪਾਰਕ ਜਹਾਜ਼ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਸਮੁੰਦਰੀ ਡਾਕੂਆਂ ਦਾ ਪਤਾ ਲਗਾਉਣ ਲਈ ਉੱਤਰੀ ਅਰਬ ਸਾਗਰ ਵਿੱਚ ਸ਼ੱਕੀ ਜਹਾਜ਼ਾਂ ਦੀ ਤਲਾਸ਼ ਕਰ ਰਹੀ ਹੈ। ਜਲ ਸੈਨਾ ਨੇ ਲਾਇਬੇਰੀਆ ਦੇ ਝੰਡੇ ਵਾਲੇ ਜਹਾਜ਼ ‘ਐੱਮ.ਵੀ. ਲੀਲਾ’ ਨੋਰਫੋਕ ਨੂੰ ਅਗਵਾ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ ਅਤੇ ਜਹਾਜ਼ […]