ਅੱਤਵਾਦੀ ਐਲਾਨੇ ਗਏ ਕੈਨੇਡਾ ਵਾਸੀ ਲਖਬੀਰ ਸਿੰਘ ਲੰਡਾ ਖ਼ਿਲਾਫ਼ ਦਰਜ ਨੇ 33 ਮਾਮਲੇ
ਚੰਡੀਗੜ੍ਹ, 3 ਜਨਵਰੀ (ਪੰਜਾਬ ਮੇਲ)-ਗ੍ਰਹਿ ਮੰਤਰਾਲੇ ਵੱਲੋਂ ਬੀਤੇ ਦਿਨੀਂ ਅੱਤਵਾਦੀ ਐਲਾਨੇ ਗਏ ਕੈਨੇਡਾ ਵਾਸੀ ਲਖਬੀਰ ਸਿੰਘ ਲੰਡਾ ਖ਼ਿਲਾਫ਼ 33 ਗੰਭੀਰ ਮਾਮਲੇ ਦਰਜ ਹਨ। 34 ਸਾਲਾ ਲੰਡਾ ਨੇ ਬੀ. ਫਾਰਮੇਸੀ ਦੀ ਪੜ੍ਹਾਈ ਕੀਤੀ ਹੋਈ ਹੈ। ਉਸ ਖ਼ਿਲਾਫ਼ ਪਹਿਲਾ ਅਪਰਾਧਿਕ ਮਾਮਲਾ ਗਲੀ ਵਿਚ ਵਿਰੋਧੀ ਧੜੇ ਦੇ ਨੌਜਵਾਨਾਂ ਨਾਲ ਲੜਾਈ ਕਰਨ ਸਬੰਧੀ ਦਰਜ ਹੋਇਆ ਸੀ। ਹੌਲੀ-ਹੌਲੀ ਉਹ ਵੱਡੀ […]