ਹੁਣ ਅਮਰੀਕੀ ਨਾਗਰਿਕਾਂ ਨੂੰ ਯੂਰਪ ਜਾਣ ਲਈ ਲੈਣੀ ਪਵੇਗੀ ਪੂਰਵ-ਪ੍ਰਵਾਨਗੀ
-ਯੂ.ਐੱਸ. ਨਾਗਰਿਕ ਬਿਨਾਂ ਵੀਜ਼ਾ ਜਾਂਦੇ ਸਨ ਯੂਰਪ ਵਾਸ਼ਿੰਗਟਨ, 2 ਅਗਸਤ (ਪੰਜਾਬ ਮੇਲ)- 30 ਯੂਰਪੀਅਨ ਦੇਸ਼ਾਂ ‘ਚ ਦਾਖਲ ਹੋਣ ਤੋਂ ਪਹਿਲਾਂ ਹੁਣ ਅਮਰੀਕੀ ਨਾਗਰਿਕਾਂ ਨੂੰ ਪੂਰਵ-ਪ੍ਰਵਾਨਗੀ ਦੀ ਲੋੜ ਹੋਵੇਗੀ। 2024 ਤੋਂ ਯੂ.ਐੱਸ. ਪਾਸਪੋਰਟ ਧਾਰਕਾਂ ਨੂੰ ਯੂਰਪ ਦੀ ਯਾਤਰਾ ਕਰਨ ਤੋਂ ਪਹਿਲਾਂ ਯੂਰਪੀਅਨ ਟਰੈਵਲ ਇਨਫਾਰਮੇਸ਼ਨ ਐਂਡ ਆਥੋਰਾਈਜ਼ੇਸ਼ਨ ਸਿਸਟਮ (ਈ.ਟੀ.ਆਈ.ਐੱਸ.ਏ.) ਦੁਆਰਾ ਅਧਿਕਾਰ ਲਈ ਅਰਜ਼ੀ ਦੇਣ ਦੀ ਲੋੜ ਹੋਵੇਗੀ। […]