ਪੰਜਾਬੀ ਸਾਹਿਤ ਸਭਾ California ਦੀ ਮਹੀਨਾਵਾਰ ਮੀਟਿੰਗ 28 ਜਨਵਰੀ ਨੂੰ
ਸੈਕਰਾਮੈਂਟੋ, 24 ਜਨਵਰੀ (ਪੰਜਾਬ ਮੇਲ)- ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੀ ਮਹੀਨਾਵਾਰ ਮੀਟਿੰਗ 28 ਜਨਵਰੀ, ਦਿਨ ਐਤਵਾਰ ਨੂੰ ਦੁਪਹਿਰ 2 ਵਜੇ ਤੋਂ 4 ਵਜੇ ਤੱਕ ਹੋਵੇਗੀ। ਇਹ ਮੀਟਿੰਗ ਗੁਰਦੁਆਰਾ ਸੰਤ ਸਾਗਰ, 1541 Jessie Ave., Sacramento, CA 95838 ਵਿਖੇ ਹੋਵੇਗੀ। ਮੀਟਿੰਗ ਦੌਰਾਨ ਸਾਹਿਤਕਾਰ ਆਪਣੀਆਂ ਰਚਨਾਵਾਂ ਪੇਸ਼ ਕਰਨਗੇ ਅਤੇ ਕੁੱਝ ਹੋਰ ਜ਼ਰੂਰੀ ਮਸਲਿਆਂ ‘ਤੇ ਵਿਚਾਰ-ਵਟਾਂਦਰੇ ਹੋਣਗੇ। ਚਾਹ-ਪਾਣੀ ਦਾ […]