Calgary ਦੇ ਗੁਰਦੁਆਰਾ ਸਾਹਿਬ ਦੇ ਬਾਹਰ ਹੋਈ ਹਿੰਸਾ; 2 ਜ਼ਖਮੀ
– ‘ਦਸ਼ਮੇਸ਼ ਕਲਚਰਲ ਸੈਂਟਰ’ ਦੇ ਬਾਹਰ ਗੁਰਦੁਆਰਾ ਕਮੇਟੀ ਵਿਰੁੱਧ ਚੱਲ ਰਿਹੈ ਰੋਸ ਪ੍ਰਦਰਸ਼ਨ – ਝਗੜੇ ਦੌਰਾਨ ਪੁਲਿਸ ਨੇ ਦਿੱਤਾ ਦਖ਼ਲ ਓਟਾਵਾ, 10 ਜਨਵਰੀ (ਪੰਜਾਬ ਮੇਲ)- ਕੈਨੇਡਾ ਦੇ ਅਲਬਰਟਾ ਸੂਬੇ ਦੇ ਕੈਲਗਰੀ ਦੇ ਇਕ ਗੁਰਦੁਆਰੇ ਦੇ ਬਾਹਰ ਹੋਈ ਹਿੰਸਾ ‘ਚ ਕਰੀਬ ਦੋ ਵਿਅਕਤੀ ਫੱਟੜ ਹੋ ਗਏ ਹਨ। ਵੇਰਵਿਆਂ ਮੁਤਾਬਕ ਇਹ ਹਿੰਸਾ ਗੁਰਦੁਆਰੇ ਅੱਗੇ ਹੋ ਰਹੇ ਇਕ […]