ਯੂਰਪੀਅਨ ਮੁਲਕਾਂ ‘ਚ ਪਰਵਾਸੀਆਂ ਨਾਲ ਜੁੜਿਆ ਮਾਮਲਾ ਸਿਆਸੀ ਏਜੰਡਾ ਬਣਿਆ
-ਯੂਰਪ ‘ਚ ਸੱਜੇ ਪੱਖੀ ਧਿਰਾਂ ਵੱਲੋਂ ਸਖ਼ਤ ਇਮੀਗਰੇਸ਼ਨ ਨੀਤੀਆਂ ਬਣਾਉਣ ‘ਤੇ ਜ਼ੋਰ ਲੰਡਨ, 15 ਦਸੰਬਰ (ਪੰਜਾਬ ਮੇਲ)- ਬੀਤੇ ਇਕ ਵਰ੍ਹੇ ਤੋਂ ਬਰਤਾਨੀਆ ਸਮੇਤ ਕਈ ਯੂਰਪੀਅਨ ਮੁਲਕਾਂ ‘ਚ ਪਰਵਾਸੀਆਂ ਖ਼ਿਲਾਫ਼ ਪ੍ਰਦਰਸ਼ਨ ਹੋਏ ਹਨ। ਵੱਖ-ਵੱਖ ਮੁਲਕਾਂ ਵੱਲੋਂ ਪਰਵਾਸੀਆਂ ਖ਼ਿਲਾਫ਼ ਸਖ਼ਤ ਕਾਰਵਾਈ ਵਾਲੀਆਂ ਨੀਤੀਆਂ ਬਣਾਈਆਂ ਜਾ ਰਹੀਆਂ ਹਨ। ਲੰਡਨ ‘ਚ ਲੱਖਾਂ ਲੋਕਾਂ ਨੇ ਮਾਰਚ ਕਰਦਿਆਂ ‘ਪਰਵਾਸੀਆਂ ਨੂੰ ਘਰੇ […]