ਉੱਤਰੀ ਭਾਰਤ ’ਚ ਸੀਤ ਲਹਿਰ ਨੇ ਛੇੜਿਆ ਕਾਂਬਾ
ਨਵੀਂ ਦਿੱਲੀ/ਸ੍ਰੀਨਗਰ, 14 ਜਨਵਰੀ, (ਪੰਜਾਬ ਮੇਲ)- ਪੰਜਾਬ ਤੇ ਹਰਿਆਣਾ ਸਮੇਤ ਉੱਤਰੀ ਭਾਰਤ ਦੇ ਸੂਬਿਆਂ ’ਚ ਜਿੱਥੇ ਅੱਜ ਵੀ ਸੀਤ ਲਹਿਰ ਜਾਰੀ ਰਹੀ ਤੇ ਕਈ ਥਾਵਾਂ ’ਤੇ ਤਾਪਮਾਨ ਪੰਜ ਡਿਗਰੀ ਤੱਕ ਡਿੱਗ ਗਿਆ ਉੱਥੇ ਹੀ ਜੰਮੂ ਕਸ਼ਮੀਰ ਦੇ ਬਾਂਦੀਪੁਰਾ ਜ਼ਿਲ੍ਹੇ ’ਚ ਹਲਕੀ ਬਰਫਬਾਰੀ ਨਾਲ ਘਾਟੀ ’ਚ ਲੰਮੇ ਸਮੇਂ ਤੋਂ ਜਾਰੀ ਖੁਸ਼ਮ ਮੌਸਮ ਦਾ ਦੌਰ ਖਤਮ ਹੋ ਗਿਆ […]