ਨਵਾਜ਼ ਸ਼ਰੀਫ 21 ਨੂੰ ਪਾਕਿਸਤਾਨ ਪਹੁੰਚਣਗੇ
ਲੰਡਨ/ਇਸਲਾਮਾਬਾਦ, 12 ਅਕਤੂਬਰ (ਪੰਜਾਬ ਮੇਲ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ 21 ਅਕਤੂਬਰ ਨੂੰ ਦੁਬਈ ਤੋਂ ਚਾਰਟਰਡ ਜਹਾਜ਼ ਰਾਹੀਂ ਪਾਕਿਸਤਾਨ ਪਹੁੰਚਣਗੇ। ਇਕ ਮੀਡੀਆ ਰਿਪੋਰਟ ‘ਚ ਇਹ ਦਾਅਵਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਨਵਾਜ਼ ਦੀ ਚਾਰ ਸਾਲ ਤੋਂ ਜਾਰੀ ਸਵੈ-ਜਲਾਵਤਨੀ ਖਤਮ ਹੋ ਜਾਵੇਗੀ। ਜੀਓ ਨਿਊਜ਼ ਦੀ ਖ਼ਬਰ ਅਨੁਸਾਰ ਨਵਾਜ਼ ਨੂੰ ਲਿਆਉਣ ਵਾਲੀ ਉਡਾਣ […]