ਹਿਊਸਟਨ ਪੁਲਿਸ ਮੁਖੀ ਵੱਲੋਂ ਅਚਾਨਕ ਰਿਟਾਇਰ ਹੋਣ ਦਾ ਐਲਾਨ
ਸੈਕਰਾਮੈਂਟੋ, 13 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਹਿਊਸਟਨ ਪੁਲਿਸ ਮੁਖੀ ਟੋਰਾਏ ਫਿਨਰ ਨੇ ਵਿਭਾਗ ਦੀ ਨੀਤੀ ਜਿਸ ਤਹਿਤ ਸਰੀਰਕ ਸ਼ੋਸ਼ਣ ਸਮੇਤ ਅਨੇਕਾਂ ਮਾਮਲਿਆਂ ਨੂੰ ਮੁਲਤਵੀ ਕੀਤਾ ਜਾਣਾ ਹੈ, ਬਾਰੇ ਉਠਾਏ ਜਾ ਰਹੇ ਸਵਾਲਾਂ ਦੇ ਦਰਮਿਆਨ ਆਪਣੀ ਸੇਵਾਮੁਕਤੀ ਦਾ ਐਲਾਨ ਕਰ ਦਿੱਤਾ ਹੈ। ਇਹ ਜਾਣਕਾਰੀ ਮੇਅਰ ਦਫਤਰ ਨੇ ਦਿੱਤੀ ਹੈ। ਟੋਰਾਏ ਫਿਨਰ 2021 ਤੋਂ ਹਿਊਸਟਨ ਪੁਲਿਸ […]