ਮੈਕਸੀਕੋ ਜਾਂ ਕੈਨੇਡਾ ਸਰਹੱਦ ਪਾਰ ਕਰਨ ਵਾਲੇ ਗੈਰ ਕਾਨੂੰਨੀ ਲੋਕਾਂ ਲਈ ਅਮਰੀਕਾ ‘ਚ ਸ਼ਰਨ ਲੈਣੀ ਹੋਵੇਗੀ ਮੁਸ਼ਕਲ!
– ਬਾਇਡਨ ਸਰਕਾਰ ਵੱਲੋਂ ਨਵਾਂ ਨਿਯਮ ਲਿਆਉਣ ਦੀ ਤਿਆਰੀ – ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਸ਼ਰਨ ਦੇ ਅਯੋਗ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਲਈ ਦੇ ਸਕਦੀ ਹੈ ਹੋਰ ਸ਼ਕਤੀਆਂ ਵਾਸ਼ਿੰਗਟਨ, 14 ਮਈ (ਰਾਜ ਗੋਗਨਾ/ਪੰਜਾਬ ਮੇਲ)- ਇਨ੍ਹੀਂ ਦਿਨੀਂ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ‘ਚ ਦਾਖਲ ਹੋਣਾ ਬਹੁਤ ਮੁਸ਼ਕਲ ਹੋ ਗਿਆ ਹੈ। ਪਰ ਹੁਣ ਬਾਇਡਨ ਸਰਕਾਰ ਇਕ ਨਵਾਂ ਐਲਾਨ ਕਰਨ ਜਾ […]