ਸਿਆਟਲ ਦੇ ਅਵਤਾਰ ਸਿੰਘ ਪੂਰੇਵਾਲ ਨੂੰ ਸਦਮਾ: ਮਾਤਾ ਦਾ ਦਿਹਾਂਤ
ਸ਼ੁਕਰਵਾਰ 17 ਮਈ ਨੂੰ ਕੈਂਟ ਵਿਚ ਸਸਕਾਰ ਤੇ ਅੰਤਿਮ ਅਰਦਾਸ ਸਿਆਟਲ, 15 ਮਈ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਪੰਜਾਬ ਸਪੋਰਟਸ ਕਲੱਬ ਸਿਆਟਲ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਪੂਰੇਵਾਲ ਦੇ ਪੂਜਨੀਕ ਮਾਤਾ ਜੀ ਅਮਰੀਕ ਕੌਰ ਪੂਰੇਵਾਲ ਦਾ ਅਚਨਚੇਤ ਦਿਹਾਂਤ ਹੋ ਗਿਆ ਤੇ ਪੰਜਾਬੀ ਭਾਈਚਾਰੇ ਵਿਚ ਸੋਗ ਛਾ ਗਿਆ। ਮਾਤਾ ਅਮਰੀਕ ਕੌਰ ਪੂਰੇਵਾਲ ਬਹੁਤ ਮਿਹਨਤੀ, ਮਿਲਣਸਾਰ ਤੇ ਧਾਰਮਿਕ […]