ਨਿਊਯਾਰਕ ‘ਚ ਹੁਣ ਸਾਲ ਭਰ ਖੁੱਲ੍ਹਾ ਰਹੇਗਾ ਭਾਰਤੀ ਦੂਤਘਰ!
-ਸਿਰਫ ਐਮਰਜੈਂਸੀ ਕੰਮਾਂ ਲਈ ਹੀ ਖੁੱਲ੍ਹੇਗਾ ਦੂਤਘਰ ਵਾਸ਼ਿੰਗਟਨ, 14 ਮਈ (ਪੰਜਾਬ ਮੇਲ)- ਨਿਊਯਾਰਕ ਵਿਚ ਭਾਰਤ ਦੇ ਕੌਂਸਲੇਟ ਜਨਰਲ ਨੇ ਐਲਾਨ ਕੀਤਾ ਹੈ ਕਿ ਭਾਰਤੀ ਦੂਤਘਰ ਅਸਲ ਐਮਰਜੈਂਸੀ ਦੀ ਸਥਿਤੀ ਵਿਚ ਲੋਕਾਂ ਦੀ ਭਾਰਤ ਦੀ ਯਾਤਰਾ ਵਿਚ ਮਦਦ ਅਤੇ ਸਹੂਲਤ ਲਈ, ਸਾਰੀਆਂ ਛੁੱਟੀਆਂ ਸਮੇਤ ਸਾਲ ਭਰ ਖੁੱਲ੍ਹਾ ਰਹੇਗਾ। ਦੂਜੇ ਸ਼ਬਦਾਂ ਵਿਚ ਕਹੀਏ ਤਾਂ ਨਿਊਯਾਰਕ ਵਿਚ ਭਾਰਤੀ […]