ਕੈਨੇਡਾ ‘ਚ ਭਰਜਾਈ ਦੀ ਹੱਤਿਆ ਦੇ ਦੋਸ਼ ਹੇਠ ਦਿਉਰ ਗ੍ਰਿਫ਼ਤਾਰ
ਡੈਲਟਾ ਸ਼ਹਿਰ ‘ਚ ਹਾਈਵੇਅ ‘ਤੇ ਕਾਰ ‘ਚੋਂ ਮਿਲੀ ਸੀ ਔਰਤ ਦੀ ਲਾਸ਼ ਵੈਨਕੂਵਰ, 29 ਨਵੰਬਰ (ਪੰਜਾਬ ਮੇਲ)- ਡੈਲਟਾ ਸ਼ਹਿਰ ‘ਚ ਮਹੀਨਾ ਪਹਿਲਾਂ ਹਾਈਵੇਅ ‘ਤੇ ਸੜੀ ਹੋਈ ਕਾਰ ਵਿਚੋਂ ਔਰਤ ਦੀ ਲਾਸ਼ ਮਿਲਣ ਦੇ ਮਾਮਲੇ ਵਿਚ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮ੍ਰਿਤਕਾ ਦੀ ਪਛਾਣ ਮਨਦੀਪ ਕੌਰ ਖਹਿਰਾ (30) ਵਜੋਂ ਹੋਈ ਸੀ। ਗ੍ਰਿਫ਼ਤਾਰ ਵਿਅਕਤੀ […]