2026 ‘ਚ ਅਮਰੀਕਾ ਗਲਤ ਦਿਸ਼ਾ ਵੱਲ ਜਾ ਰਿਹੈ: ਸਰਵੇਖਣ
ਵਾਸ਼ਿੰਗਟਨ ਡੀ.ਸੀ., 28 ਜਨਵਰੀ (ਪੰਜਾਬ ਮੇਲ)- ਦਸੰਬਰ 2025 ‘ਚ ਕੀਤੇ ਗਏ ਇੱਕ ਰਾਸ਼ਟਰੀ ਸਰਵੇਖਣ ਅਨੁਸਾਰ, 10 ਵਿਚੋਂ 6 ਏਸ਼ੀਆਈ ਅਮਰੀਕੀ, ਮੂਲ ਹਵਾਈਅਨ ਅਤੇ ਪ੍ਰਸ਼ਾਂਤ ਟਾਪੂ ਵਾਸੀ (ਏ.ਏ.ਪੀ.ਆਈ.) ਬਾਲਗ ਮੰਨਦੇ ਹਨ ਕਿ ਸੰਯੁਕਤ ਰਾਜ ਅਮਰੀਕਾ 2026 ‘ਚ ਗਲਤ ਦਿਸ਼ਾ ਵੱਲ ਜਾ ਰਿਹਾ ਹੈ। ਇਹ ਸਰਵੇਖਣ ਐਸੋਸੀਏਟਿਡ ਪ੍ਰੈੱਸ-ਐੱਨ.ਓ.ਆਰ.ਸੀ. ਸੈਂਟਰ ਅਤੇ ਏ.ਏ.ਪੀ.ਆਈ. ਡੇਟਾ ਦੁਆਰਾ ਕੀਤਾ ਗਿਆ ਸੀ। ਸਰਵੇਖਣ […]