ਜੰਮੂ ਕਸ਼ਮੀਰ ‘ਚ ਬੱਸ ਡੂੰਘੀ ਖੱਡ ‘ਚ ਡਿੱਗਣ ਕਾਰਨ ਯੂ.ਪੀ. ਦੇ 21 ਸ਼ਰਧਾਲੂਆਂ ਦੀ ਮੌਤ ਤੇ 54 ਜ਼ਖ਼ਮੀ
ਜੰਮੂ, 30 ਮਈ (ਪੰਜਾਬ ਮੇਲ)- ਜੰਮੂ-ਕਸ਼ਮੀਰ ਦੇ ਅਖਨੂਰ ਇਲਾਕੇ ‘ਚ ਜੰਮੂ-ਪੁਣਛ ਹਾਈਵੇਅ ‘ਤੇ ਵੀਰਵਾਰ ਨੂੰ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ ਦੇ ਡੂੰਘੀ ਖੱਡ ‘ਚ ਡਿੱਗਣ ਕਾਰਨ 21 ਵਿਅਕਤੀਆਂ ਦੀ ਮੌਤ ਹੋ ਗਈ ਅਤੇ 54 ਜਣੇ ਜ਼ਖ਼ਮੀ ਹੋ ਗਏ। ਅਖਨੂਰ ਖੇਤਰ ਦੇ ਚੌਕ ਚੌਰਾ ਵਿਖੇ ਚੁੰਗੀ ਮੋੜ ਨੇੜੇ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ […]