ਇਕ ਇੰਚ ਗੋਲੀ ਇਧਰ ਉਧਰ ਹੋ ਜਾਂਦੀ, ਤਾਂ ਟਰੰਪ ਅੱਜ ਸਾਡੇ ਵਿਚ ਨਾ ਹੁੰਦੇ : ਸਾਬਕਾ ਸੀਕ੍ਰੇਟ ਸਰਵਿਸ ਮੁਖੀ
– ਸੀਕ੍ਰੇਟ ਸਰਵਿਸ ਦੀ ਕਾਰਗੁਜ਼ਾਰੀ ‘ਤੇ ਉਠਾਏ ਸਵਾਲ ਸੈਕਰਾਮੈਂਟੋ, 16 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਜਾਂਚਕਾਰ ਇਕ ਨਿਸ਼ਾਨਚੀ (ਸ਼ੂਟਰ) ਵੱਲੋਂ ਪੈਨਸਿਲਵੇਨੀਆ ਰਾਜ ਵਿਚ ਬਟਲਰ ਵਿਖੇ ਇਕ ਰੈਲੀ ਦੌਰਾਨ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਤਕਰੀਬਨ 150 ਮੀਟਰ ਤੋਂ ਗੋਲੀਆਂ ਚਲਾ ਕੇ ਜ਼ਖਮੀ ਕਰ ਦੇਣ ਦੀ ਘਟਨਾ ਦੀ ਬਰੀਕੀ ਨਾਲ ਜਾਂਚ ਕਰ ਰਹੇ ਹਨ। ਇਕ ਸਾਬਕਾ ਲਾਅ […]