ਮਸਕ ਵੱਲੋਂ ਟਰੰਪ ਦਾ ਸਮਰਥਨ ਕਰਨ ਵਾਲੀ ਕਮੇਟੀ ਨੂੰ 4.5 ਕਰੋੜ ਡਾਲਰ ਦੇਣ ਦੀ ਰਿਪੋਰਟ ਫਰਜ਼ੀ ਕਰਾਰ
ਕੈਲੀਫੋਰਨੀਆ, 18 ਜੁਲਾਈ (ਪੰਜਾਬ ਮੇਲ)- ਟੈਸਲਾ ਦੇ ਸੀ.ਈ.ਓ. ਐਲਨ ਮਸਕ ਨੇ ਉਸ ਰਿਪੋਰਟ ਨੂੰ ਖਾਰਜ ਕਰ ਦਿੱਤਾ ਹੈ, ਜਿਸ ‘ਚ ਦਾਅਵਾ ਕੀਤਾ ਗਿਆ ਸੀ ਕਿ ਉਹ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਅਹੁਦੇ ਦੀ ਦੌੜ ਦਾ ਸਮਰਥਨ ਕਰਨ ਵਾਲੀ ਨਵੀਂ ਸੁਪਰ ਸਿਆਸੀ ਐਕਸ਼ਨ ਕਮੇਟੀ (ਪੀ.ਏ.ਸੀ.) ਨੂੰ ਹਰ ਮਹੀਨੇ 4.5 ਕਰੋੜ ਡਾਲਰ ਦੇਣ ਦੀ ਯੋਜਨਾ […]