ਨਿਗਮ ਚੋਣਾਂ ‘ਚ ਵੀ ਭਾਰੀ ਪੈ ਸਕਦੀ ਹੈ ਦਲ-ਬਦਲ ਦੀ ਰਾਜਨੀਤੀ
ਜਲੰਧਰ, 20 ਜੁਲਾਈ (ਪੰਜਾਬ ਮੇਲ)- ਲੋਕ ਸਭਾ ਚੋਣਾਂ ਤੋਂ ਬਾਅਦ ਜਲੰਧਰ ਵੈਸਟ ਹਲਕੇ ਵਿਚ ਜ਼ਿਮਨੀ ਚੋਣ ਖ਼ਤਮ ਹੋ ਚੁੱਕੀ ਹੈ। ਲੋਕ ਸਭਾ ਚੋਣ ‘ਚ ਕਾਂਗਰਸ ਅਤੇ ਜ਼ਿਮਨੀ ਚੋਣ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ਜਿੱਤ ਦਰਜ ਕਰ ਚੁੱਕੀ ਹੈ ਪਰ ਮਹਾਨਗਰ ਵਿਚ ਇਨ੍ਹਾਂ ਦੋਵਾਂ ਚੋਣਾਂ ਵਿਚ ਸਿਆਸਤ ਦੇ ਅਜਿਹੇ ਰੰਗ ਵੋਟਰਾਂ ਨੂੰ ਵੇਖਣ ਨੂੰ ਮਿਲੇ ਹਨ, […]