ਸੰਸਦ ‘ਚ ਬਜਟ ‘ਤੇ ਚਰਚਾ ਲਈ 20 ਘੰਟੇ ਰੱਖੇ
ਨਵੀਂ ਦਿੱਲੀ, 22 ਜੁਲਾਈ (ਪੰਜਾਬ ਮੇਲ)- ਲੋਕ ਸਭਾ ਦੀ ਬਿਜ਼ਨਸ ਐਡਵਾਇਜ਼ਰੀ ਕਮੇਟੀ ਨੇ ਰੇਲ, ਸਿੱਖਿਆ, ਸਿਹਤ, ਐੱਮ.ਐੱਸ.ਐੱਮ.ਈ. ਅਤੇ ਫੂਡ ਪ੍ਰੋਸੈਸਿੰਗ ਮੰਤਰਾਲਿਆਂ ਤੋਂ ਇਲਾਵਾ ਹੋਰ ਮੰਤਰਾਲਿਆਂ ਨਾਲ ਸਬੰਧਤ ਮੁੱਦਿਆਂ ‘ਤੇ ਚਰਚਾ ਕਰਨ ਦਾ ਫੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਕੇਂਦਰੀ ਬਜਟ 23 ਜੁਲਾਈ ਨੂੰ ਪੇਸ਼ ਕੀਤਾ ਜਾਵੇਗਾ। ਬਜਟ ‘ਤੇ ਬਹਿਸ ਲਈ ਕੁੱਲ 20 ਘੰਟੇ ਦਾ ਸਮਾਂ […]