ਟਰੰਪ ਦੀ ਹੱਤਿਆ ਦੇ ਯਤਨ ਦੀ ਘਟਨਾ ਮਾਮਲਾ: ਅਮਰੀਕੀ ਸੀਕਰੇਟ ਸਰਵਿਸ ਦੀ ਮੁਖੀ ਵੱਲੋਂ ਅਸਤੀਫ਼ਾ
ਵਾਸ਼ਿੰਗਟਨ, 24 ਜੁਲਾਈ (ਪੰਜਾਬ ਮੇਲ)- ਅਮਰੀਕਾ ਦੀ ਸੀਕਰੇਟ ਸਰਵਿਸ ਦੀ ਡਾਇਰੈਕਟਰ ਕਿੰਬਰਲੀ ਚੀਟਲ ਨੇ ਇੱਕ ਰੈਲੀ ਵਿਚ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੀ ਹੱਤਿਆ ਦੇ ਯਤਨ ਦੀ ਘਟਨਾ ਦੇ ਮਾਮਲੇ ਵਿਚ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਚੀਟਲ ਨੇ ਵਿਭਾਗ ਦੇ ਸਹਿਯੋਗੀਆਂ ਲਈ ਕੀਤੀ ਗਈ ਈ-ਮੇਲ ਵਿਚ ਇਹ ਜਾਣਕਾਰੀ ਦਿੱਤੀ ਹੈ। ਚੀਟਲ ਨੇ ਆਪਣੀ ਈ-ਮੇਲ ਵਿਚ […]