ਸ. ਰਾਜ ਸਿੰਘ ਬਦੇਸਾ ਨੇ ਅਮਰੀਕਾ ਦੇ ਪਹਿਲੇ ਅੰਮ੍ਰਿਤਧਾਰੀ ਜੱਜ ਬਣ ਸਿਰਜਿਆ ਇਤਿਹਾਸ
ਫਰਿਜ਼ਨੋ ਸਿਟੀ ਹਾਲ ਵਿਚ ਚੁੱਕੀ ਸਹੁੰ ਫਰਿਜ਼ਨੋ, 17 ਜੁਲਾਈ (ਪੰਜਾਬ ਮੇਲ)- ਕੈਲੀਫੋਰਨੀਆ ਦੇ ਸ਼ਹਿਰ ਫਰਿਜ਼ਨੋ ਦੇ ਸਾਬਕਾ ਸਹਾਇਕ ਸਿਟੀ ਅਟਾਰਨੀ ਸ. ਰਾਜ ਸਿੰਘ ਬਦੇਸਾ ਨੇ ਬੀਤੇ ਦਿਨੀਂ ਬਤੌਰ ਕਾਉਟੀਂ ਜੱਜ ਸਹੁੰ ਚੁੱਕੀ। ਇਨ੍ਹਾਂ ਨੂੰ ਹੁਣ ਕਾਨੂੰਨੀ ਤੌਰ ‘ਤੇ ਫਰਿਜ਼ਨੋ ਸੁਪੀਰੀਅਰ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆਂ ਹੈ। ਇਸ ਸਮੇਂ ਸਹੁੰ ਚੁੱਕਣ ਦੇ ਰਸਮੀ ਸਮਾਗਮ ਵਿਚ […]