ਵਰਜੀਨੀਆ ਰਾਜ ਵਿਧਾਨ ਸਭਾਵਾਂ ਲਈ ਚੁਣੇ ਗਏ 2 ਭਾਰਤੀ-ਅਮਰੀਕੀ
ਨਿਊਯਾਰਕ, 8 ਜਨਵਰੀ (ਪੰਜਾਬ ਮੇਲ)- ਅਮਰੀਕਾ ਵਿਖੇ ਵਰਜੀਨੀਆ ਦੀਆਂ ਵਿਧਾਨ ਸਭਾਵਾਂ ਦੀਆਂ ਵਿਸ਼ੇਸ਼ ਚੋਣਾਂ ਵਿਚ ਦੋ ਭਾਰਤੀ ਅਮਰੀਕੀ ਚੁਣੇ ਗਏ। ਇਸ ਚੋਣ ਨਾਲ ਭਾਈਚਾਰੇ ਦਾ ਮਾਣ ਵਧਿਆ ਹੈ। ਕੰਨਨ ਸ੍ਰੀਨਿਵਾਸਨ ਨੂੰ ਸਟੇਟ ਸੈਨੇਟ ਲਈ ਚੁਣਿਆ ਗਿਆ ਅਤੇ ਜੇ.ਜੇ. ਸਿੰਘ ਨੂੰ ਸਟੇਟ ਹਾਊਸ ਆਫ ਡੈਲੀਗੇਟਸ ਚੁਣਿਆ ਗਿਆ। ਇੱਥੇ ਦੱਸ ਦਈਏ ਕਿ ਜੇ.ਜੇ. ਸਿੰਘ ਨੇ ਸਦਨ ਵਿਚ […]