ਭਾਰਤੀ ਡੌਗ ਸਕੁਐਡ ਓਲੰਪਿਕ ਖੇਡਾਂ ਦੌਰਾਨ ਕਰੇਗਾ ਸੁਰੱਖਿਆ ‘ਚ ਮਦਦ
ਨਵੀਂ ਦਿੱਲੀ, 18 ਜੁਲਾਈ (ਪੰਜਾਬ ਮੇਲ)- ਸੀ.ਏ.ਪੀ.ਐੱਫ. ਤੇ ਸਪੈਸ਼ਲ ਕਮਾਂਡੋ ਫੋਰਸ ਦੇ ਵਿਸ਼ੇਸ਼ ਸਿਖਲਾਈ ਪ੍ਰਾਪਤ 10 ਕੁੱਤਿਆਂ ਦਾ ਦਸਤਾ ਅਗਲੇ ਹਫ਼ਤੇ ਪੈਰਿਸ ਓਲੰਪਿਕ ਖੇਡਾਂ ਦੌਰਾਨ ਵੱਖ-ਵੱਖ ਥਾਵਾਂ ‘ਤੇ ਅੱਤਵਾਦ ਵਿਰੋਧੀ ਅਤੇ ਵਿਘਨ ਪਾਊ ਸਰਗਰਮੀਆਂ ਖ਼ਿਲਾਫ਼ ਸੁਰੱਖਿਆ ਮੁਹੱਈਆ ਕਰਵਾਉਣ ਲਈ ਫਰਾਂਸ ਵਿਚ ਹੈ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਇਕ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਭਾਰਤੀ […]