ਭਾਰਤੀ-ਅਮਰੀਕੀ ਕਾਰੋਬਾਰੀ ਟੈਕਸਾਸ ਦੀ ਆਰਥਿਕ ਸੰਸਥਾ ਦੇ ਚੇਅਰਮੈਨ ਨਿਯੁਕਤ
ਹਿਊਸਟਨ, 26 ਅਗਸਤ (ਪੰਜਾਬ ਮੇਲ)- ਟੈਕਸਾਸ ਦੇ ਗਵਰਨਰ ਗਰੇਗ ਐਬਟ ਨੇ ਡਲਾਸ ਨਿਵਾਸੀ ਭਾਰਤੀ ਅਮਰੀਕੀ ਕਾਰੋਬਾਰੀ ਅਰੁਣ ਅਗਰਵਾਲ ਨੂੰ ‘ਟੈਕਸਾਸ ਆਰਥਿਕ ਵਿਕਾਸ ਨਿਗਮ’ ਦੇ ਬੋਰਡ ਆਫ ਡਾਇਰੈਕਟਰਜ਼ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਗਵਰਨਰ ਦਫ਼ਤਰ ਵੱਲੋਂ ਜਾਰੀ ਬਿਆਨ ਅਨੁਸਾਰ ਗਵਰਨਰ ਦੇ ਆਰਥਿਕ ਵਿਕਾਸ ਤੇ ਸੈਰ-ਸਪਾਟਾ ਦਫ਼ਤਰ ਨਾਲ ਇੱਕ ਅਹਿਮ ਜਨਤਕ-ਨਿੱਜੀ ਭਾਈਵਾਲੀ ਤਹਿਤ ਟੀ.ਈ.ਡੀ.ਸੀ. ਦਾ ਕੰਮ ਘਰੇਲੂ […]