ਦੋ ਭਾਰਤੀ-ਅਮਰੀਕੀ ਨੇਤਾ ਕੈਲੀਫੋਰਨੀਆ ਯੂਥ ਕਮਿਸ਼ਨ ‘ਚ ਨਿਯੁਕਤ
ਵਾਸ਼ਿੰਗਟਨ, 29 ਜੁਲਾਈ (ਪੰਜਾਬ ਮੇਲ)- ਕੈਲੀਫੋਰਨੀਆ ਗਵਰਨਰ ਗੈਵਿਨ ਨਿਊਸਮ ਨੇ ਭਾਰਤੀ-ਅਮਰੀਕੀ ਨੇਤਾਵਾਂ ਰਾਜ ਭੂਟੋਰੀਆ ਅਤੇ ਅਵੰਤੀ ਰਾਮਰਾਜ ਨੂੰ ਆਪਣੇ ਯੂਥ ਸਸ਼ਕਤੀਕਰਨ ਕਮਿਸ਼ਨ ਵਿਚ ਨਿਯੁਕਤ ਕੀਤਾ ਹੈ। 2023 ਵਿਚ ਰਸਮੀ ਤੌਰ ‘ਤੇ ਸਥਾਪਿਤ ਕੈਲੀਫੋਰਨੀਆ ਯੂਥ ਕਮਿਸ਼ਨ ਨਾਗਰਿਕਾਂ, ਖਾਸ ਤੌਰ ‘ਤੇ ਅਲੱਗ-ਥਲੱਗ ਅਤੇ ਵਾਂਝੇ ਨੌਜਵਾਨਾਂ ਲਈ ਸਾਰਥਕ ਰੁਝੇਵੇਂ ਦੇ ਮੌਕੇ ਪ੍ਰਦਾਨ ਕਰਦਾ ਹੈ। ਭੂਟੋਰੀਆ 2023 ਤੋਂ ਸਨੈਪਰ […]