ਵਰਜੀਨੀਆ ‘ਚ ਪਤਨੀ ਦੇ ਕਤਲ ਦੇ ਦੋਸ਼ ਹੇਠ ਨਰੇਸ਼ ਭੱਟ ਗ੍ਰਿਫਤਾਰ
ਮਾਨਸਾਸ ਪਾਰਕ (ਵਰਜੀਨੀਆ), 28 ਅਗਸਤ (ਪੰਜਾਬ ਮੇਲ)- ਨੇਪਾਲੀ ਮੂਲ ਦੇ 37 ਸਾਲਾ ਨਰੇਸ਼ ਭੱਟ ਨੂੰ ਆਪਣੀ ਪਤਨੀ 28 ਸਾਲਾ ਮਮਤਾ ਕਾਫਲੇ ਭੱਟ ਦੀ ਹੱਤਿਆ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਅਦਾਲਤ ਅਨੁਸਾਰ ਉਸ ਦੀ ਗ੍ਰਿਫਤਾਰੀ ਗੈਰ ਜ਼ਮਾਨਤੀ ਹੋਵੇਗੀ। ਪਿਛਲੇ ਕਈ ਦਿਨਾਂ ਤੋਂ ਇਹ ਕਤਲ ਇਕ ਭੇਦ ਬਣਿਆ ਹੋਇਆ ਸੀ। ਨਰੇਸ਼ ਭੱਟ ਨੇ ਕਤਲ ਤੋਂ […]