ਬੇਅਦਬੀ ਕਾਂਡ: ਪਸ਼ਚਾਤਾਪ ਸਮਾਗਮ ਦੌਰਾਨ ਫੜੇ ਦੋਵੇਂ ਸ਼ੱਕੀ ਪੁਲਿਸ ਮੁਲਾਜ਼ਮ ਨਿਕਲੇ
ਭੁਲੱਥ, 24 ਅਗਸਤ (ਪੰਜਾਬ ਮੇਲ)- ਭਗਵਾਨਪੁਰ ਦੇ ਗੁਰਦੁਆਰੇ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਪਸ਼ਚਾਤਾਪ ਵਜੋਂ ਪਿੰਡ ਦੀ ਸੰਗਤ ਵਲੋਂ ਕਰਵਾਏ ਗਏ ਅਖੰਡ ਪਾਠ ਦੇ ਭੋਗ ਮੌਕੇ ਦੋ ਸ਼ੱਕੀ ਵਿਅਕਤੀਆਂ ਨੂੰ ਫੜਿਆ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਭੋਗ ਸਮਾਗਮ ਦੌਰਾਨ ਦੋ ਵਿਅਕਤੀ ਸੰਗਤ ਵਿਚ ਸ਼ਾਮਲ ਹੋਏ ਤੇ ਇਹ ਸ਼ੱਕੀ ਹਰਕਤਾਂ ਕਰ ਰਹੇ ਸਨ। […]