ਹਮਾਸ ਮੁਖੀ ਦੀ ਮੌਤ ਦਾ ਬਦਲਾ ‘ਯੋਜਨਾਬੱਧ’ ਤਰੀਕੇ ਨਾਲ ਲਵੇਗਾ ਈਰਾਨ
ਤਹਿਰਾਨ, 1 ਅਗਸਤ (ਪੰਜਾਬ ਮੇਲ)- ਈਰਾਨ ਖੇਤਰੀ ਸੰਕਟ ਨੂੰ ਵਧਾਏ ਬਿਨਾਂ ‘ਯੋਜਨਾਬੱਧ’ ਤਰੀਕੇ ਨਾਲ ਹਮਾਸ ਪੋਲਿਟ ਬਿਊਰੋ ਦੇ ਮੁਖੀ ਇਸਮਾਈਲ ਹਨੀਹ ਦੀ ਕਥਿਤ ਹੱਤਿਆ ਦਾ ਬਦਲਾ ਲਵੇਗਾ। ਈਰਾਨ ਦੀ ਰਾਜਧਾਨੀ ਤਹਿਰਾਨ ਵਿਚ ਸਥਿਤ ਇਕ ਅੰਤਰਰਾਸ਼ਟਰੀ ਮਾਮਲਿਆਂ ਦੇ ਵਿਸ਼ਲੇਸ਼ਕ ਹਸਨ ਬੇਹਸ਼ਤੀਪੁਰ ਨੇ ਚੀਨ ਦੀ ਸਿਨਹੂਆ ਨਿਊਜ਼ ਏਜੰਸੀ ਨੂੰ ਦੱਸਿਆ, ”ਅਸੀਂ ਖੇਤਰ ਵਿਚ ਤਣਾਅ ਵਿਚ ਵਾਧਾ ਦੇਖਾਂਗੇ, […]