ਸੁਨੀਤਾ ਵਿਲੀਅਮਜ਼ ਤੋਂ ਬਿਨਾਂ ਧਰਤੀ ‘ਤੇ ਵਾਪਸ ਆਵੇਗਾ ਬੋਇੰਗ ਦਾ ਸਟਾਰਲਾਈਨਰ
ਹਿਊਸਟਨ, 8 ਸਤੰਬਰ (ਪੰਜਾਬ ਮੇਲ)- ਪੁਲਾੜ ਯਾਨ ਬੋਇੰਗ ਦਾ ਸਟਾਰਲਾਈਨਰ, ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਤੋਂ ਬਿਨਾਂ ਧਰਤੀ ‘ਤੇ ਵਾਪਸ ਆ ਜਾਵੇਗਾ। ਨਾਸਾ ਦੇ ਪੁਲਾੜ ਯਾਤਰੀ ਬੈਰੀ “ਬੱਚ” ਵਿਲਮੋਰ ਅਤੇ ਸੁਨੀਤਾ “ਸੁਨੀ” ਵਿਲੀਅਮਜ਼ ਨੇ 5 ਜੂਨ ਨੂੰ ਬੋਇੰਗ ਦੇ ਸਟਾਰਲਾਈਨਰ ਪੁਲਾੜ ਯਾਨ ‘ਤੇ ਸਵਾਰ ਹੋ ਕੇ ਆਪਣੀ ਪਹਿਲੀ ਉਡਾਣ ਲਈ, 6 ਜੂਨ ਨੂੰ […]