ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਟਰੰਪ ਤੇ ਕਮਲਾ ਹੈਰਿਸ ਵਿਚਾਲੇ ਇਮੀਗ੍ਰੇਸ਼ਨ, ਵਿਦੇਸ਼ ਨੀਤੀ ਸਮੇਤ ਕਈ ਮੁੱਦਿਆਂ ‘ਤੇ ਹੋਈ ਬਹਿਸ
-ਸਖਤ ਮੁਕਾਬਲੇ ਦੌਰਾਨ ਕਮਲਾ ਹੈਰਿਸ ਰਹੀ ਹਾਵੀ ਫਿਲਾਡੇਲਫੀਆ, 11 ਸਤੰਬਰ (ਪੰਜਾਬ ਮੇਲ)- 5 ਨਵੰਬਰ ਨੂੰ ਅਮਰੀਕਾ ਦੀਆਂ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਚੋਣ ਮੈਦਾਨ ਭੱਖ ਗਿਆ ਹੈ। ਮੰਗਲਵਾਰ ਰਾਤ ਨੂੰ ਰਿਪਬਲੀਕਨ ਪਾਰਟੀ ਦੇ ਉਮੀਦਵਾਰ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਡੈਮੋਕ੍ਰੇਟ ਪਾਰਟੀ ਦੀ ਉਮੀਦਵਾਰ ਉਪ ਰਾਸ਼ਟਰਪਤੀ ਕਮਲਾ ਹੈਰਿਸ ਵਿਚਕਾਰ ਪਹਿਲੀ ਰਾਸ਼ਟਰਪਤੀ ਬਹਿਸ ਹੋਈ। ਏ.ਬੀ.ਸੀ. ਨਿਊਜ਼ […]