ਭਾਰਤ-ਪਾਕਿ ਬਟਵਾਰੇ ਦੇ 77 ਸਾਲ ਬਾਅਦ ਗੁਰਦੁਆਰੇ ਨੂੰ ਵਾਪਸ ਮਿਲੀ ਜ਼ਮੀਨ
ਗੁਰਦਾਸਪੁਰ/ਸਿਆਲਕੋਟ, 15 ਜੁਲਾਈ (ਪੰਜਾਬ ਮੇਲ)- ਸਿਆਲਕੋਟ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਫਰਵਾਲ ਰੋਡ ‘ਤੇ ਸਥਿਤ ਇਤਿਹਾਸਕ ਗੁਰਦੁਆਰਾ ਬਾਬਾ ਦੀ ਬੇਰੀ ਦੇ ਨਾਲ ਲੱਗਦੇ ਛੱਪੜ ਅਤੇ ਜ਼ਮੀਨ ਨੂੰ 77 ਸਾਲਾਂ ਬਾਅਦ ਮੁੜ ਤੋਂ ਕਬਜ਼ੇ ‘ਚ ਲੈ ਲਿਆ ਹੈ। ਸਰਹੱਦ ਪਾਰਲੇ ਸੂਤਰਾਂ ਅਨੁਸਾਰ ਇਹ ਜ਼ਮੀਨ ਭਾਰਤ ਅਤੇ ਪਾਕਿਸਤਾਨ ਦੀ ਵੰਡ ਤੋਂ ਬਾਅਦ ਹੀ ਇਕ ਪ੍ਰਭਾਵਸ਼ਾਲੀ ਹਿਜੜਾ ਪਰਿਵਾਰ ਨੇ […]