ਚੋਣਾਂ ਤੋਂ ਪਹਿਲਾਂ ਵਿਰੋਧੀ ਗਠਜੋੜ ਨੇ ਈ.ਵੀ.ਐੱਮ.-ਵੀ.ਵੀ.ਪੈਟ ਮੁੱਦੇ ‘ਤੇ Election Commission ਦਾ ਦਰਵਾਜ਼ਾ ਖੜਕਾਇਆ
ਨਵੀਂ ਦਿੱਲੀ, 3 ਜਨਵਰੀ (ਪੰਜਾਬ ਮੇਲ)- ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਗਠਜੋੜ ਆਈ.ਐੱਨ.ਡੀ.ਆਈ.ਏ. ਨੇ ਈ.ਵੀ.ਐੱਮ.-ਵੀ.ਵੀ.ਪੈਟ ਨਾਲ ਸਬੰਧਤ ਆਪਣੇ ਕੁਝ ਸਵਾਲਾਂ ਦਾ ਸਪੱਸ਼ਟੀਕਰਨ ਹਾਸਲ ਕਰਨ ਲਈ ਚੋਣ ਕਮਿਸ਼ਨ ਦਾ ਦਰਵਾਜ਼ਾ ਖੜਕਾਇਆ ਹੈ। ਕਾਂਗਰਸ ਦੇ ਸੰਚਾਰ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੂੰ ਪੱਤਰ ਲਿਖ ਕੇ ਕਿਹਾ ਕਿ ਪਾਰਦਰਸ਼ਤਾ ਬਾਰੇ ਕੁਝ ਸਵਾਲ […]