ਕਾਂਗਰਸਵੁਮੈਨ ਕੈਥਰੀਨ ਕਲਾਰਕ ਲਈ ਫਰੀਮਾਂਟ ਵਿਖੇ ਕੀਤਾ ਗਿਆ ਫੰਡ ਰੇਜ਼ਿੰਗ
ਫਰੀਮਾਂਟ, 2 ਅਕਤੂਬਰ (ਪੰਜਾਬ ਮੇਲ)- ਡੈਮੋਕ੍ਰੇਟਿਕ ਵਿਪ ਅਤੇ ਕਾਂਗਰਸਵੁਮੈਨ ਕੈਥਰੀਨ ਕਲਾਰਕ ਲਈ ਇਕ ਫੰਡ ਰੇਜ਼ਿੰਗ ਡਾ. ਪ੍ਰਿਤਪਾਲ ਦੇ ਗ੍ਰਹਿ ਵਿਖੇ ਕੀਤਾ ਗਿਆ। ਇਥੇ ਡਾ. ਪ੍ਰਿਤਪਾਲ ਸਿੰਘ ਤੋਂ ਇਲਾਵਾ ਵੱਖ-ਵੱਖ ਸ਼ਖਸੀਅਤਾਂ ਨੇ ਕੈਥਰੀਨ ਕਲਾਰਕ ਦਾ ਭਰਵਾਂ ਸਵਾਗਤ ਕੀਤਾ। ਇਨ੍ਹਾਂ ਵਿਚ ਅਸੈਂਬਲੀ ਵੁਮੈਨ ਡਾ. ਜਸਮੀਤ ਕੌਰ ਬੈਂਸ, ਹਰਪ੍ਰੀਤ ਸਿੰਘ ਸੰਧੂ, ਅਟਾਰਨੀ ਮਹਿੰਦਰ ਮਾਨ, ਜਸਜੀਤ ਸਿੰਘ, ਜਸਵੰਤ ਸਿੰਘ […]