ਡੈਲਸ ਵਿਚ ਕਾਰ-ਟਰੱਕ ਸੜਕ ਹਾਦਸੇ ਦੌਰਾਨ ਭਾਰਤੀ ਮੂਲ ਦੇ 4 ਸਾਫਟਵੇਅਰ ਇੰਜੀਨੀਅਰਾਂ ਦੀ ਮੌਤ
ਨਿਊਯਾਰਕ, 2 ਸਤੰਬਰ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਦੇ ਸੂਬੇ ਟੈਕਸਾਸ ਦੇ ਡੈਲਸ ਸ਼ਹਿਰ ਵਿਚ ਹੋਏ ਕਾਰ-ਟਰੱਕ ਸੜਕ ਹਾਦਸੇ ‘ਚ 4 ਭਾਰਤੀ ਮੂਲ ਦੇ ਲੋਕਾਂ ਦੀ ਮੌਤ ਹੋ ਗਈ। ਕਾਰ ਵਿਚ ਸਵਾਰ ਤੇਲਗੂ ਮੂਲ ਦੇ ਤਿੰਨ ਅਤੇ ਇੱਕ ਤਾਮਿਲ ਸ਼ਾਮਲ ਸੀ। ਇਹ ਸਾਰੇ ਸਾਫਟਵੇਅਰ ਇੰਜੀਨੀਅਰਾਂ ਸਨ। ਇਹ ਦਰਦਨਾਕ ਹਾਦਸਾ ਅਮਰੀਕਾ ਦੇ ਸੂਬੇ ਟੈਕਸਾਸ ਵਿਚ ਉੱਤਰ ਵੱਲ […]