34000 ਫੁੱਟ ਦੀ ਉਚਾਈ ‘ਤੇ ਪਾਇਲਟ ਦੀ ਮੌਤ, ਕਰਵਾਈ ਗਈ ਐਮਰਜੈਂਸੀ ਲੈਂਡਿੰਗ
ਸਿਆਟਲ, 10 ਅਕਤੂਬਰ (ਪੰਜਾਬ ਮੇਲ)- ਅਮਰੀਕਾ ਦੇ ਸਿਆਟਲ ਤੋਂ ਤੁਰਕੀ ਦੇ ਇਸਤਾਂਬੁਲ ਜਾ ਰਹੀ ਇੱਕ ਫਲਾਈਟ ਦੇ ਪਾਇਲਟ ਦੀ ਹਵਾ ਵਿੱਚ ਹੀ ਮੌਤ ਹੋ ਗਈ। ਪਾਇਲਟ ਦੀ ਮੌਤ ਦੇ ਸਮੇਂ ਜਹਾਜ਼ 34000 ਫੁੱਟ ਦੀ ਉਚਾਈ ‘ਤੇ ਸੀ। ਇਹ ਜਹਾਜ਼ ਤੁਰਕੀ ਏਅਰਲਾਈਨਜ਼ ਦਾ ਸੀ। ਪਾਇਲਟ ਦੀ ਮੌਤ ਨੇ ਤੁਰਕੀਏ ਦੀ ਰਾਸ਼ਟਰੀ ਏਅਰਲਾਈਨ ਨੂੰ ਨਿਊਯਾਰਕ ਵਿੱਚ ਐਮਰਜੈਂਸੀ […]