ਸਪੇਸ ਐਕਸ ਦਾ ਕਰੂ-9 ਮਿਸ਼ਨ ਪੁਲਾੜ ਯਾਤਰੀ ਸੁਨੀਤਾ ਵਿਲੀਅਮ ਅਤੇ ਬੁੱਚ ਵਿਲਮ ਨੂੰ ਵਾਪਸ ਲੈਣ ਲਈ ਰਵਾਨਾ
ਵਾਸ਼ਿੰਗਟਨ, 11 ਅਕਤੂਬਰ (ਪੰਜਾਬ ਮੇਲ)- ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮ ਅਤੇ ਬੁੱਚ ਵਿਲਮ ਕਈ ਮਹੀਨਿਆਂ ਤੋਂ ਪੁਲਾੜ ਵਿੱਚ ਫਸੇ ਹੋਏ ਹਨ। ਸਪੇਸ ਐਕਸ ਦਾ ਕਰੂ-9 ਮਿਸ਼ਨ ਵੀ ਦੋਵਾਂ ਨੂੰ ਵਾਪਸ ਲੈਣ ਲਈ ਰਵਾਨਾ ਹੋ ਗਿਆ ਹੈ। ਜਿਸ ਦੀ ਮਦਦ ਨਾਲ ਇਹ ਦੋਵੇਂ ਅਗਲੇ ਸਾਲ ਫਰਵਰੀ ਚ ਧਰਤੀ ਤੇ ਵਾਪਸ ਆਉਣਗੇ। ਸ਼ੁਰੂਆਤ ਚ ਦੋਵੇਂ ਪੁਲਾੜ ਯਾਤਰੀਆਂ ਨੇ ਇੱਕ ਹਫਤੇ […]