ਸੁਪਰੀਮ ਕੋਰਟ ਵੱਲੋਂ ‘ਬੁਲਡੋਜ਼ਰ ਨਿਆਂ’ ‘ਤੇ ਰੋਕ
-ਦੇਸ਼ ‘ਚ 1 ਅਕਤੂਬਰ ਤੱਕ ਜੁਰਮਾਂ ਦੇ ਮੁਲਜ਼ਮਾਂ ਦੀਆਂ ‘ਨਾਜਾਇਜ਼’ ਉਸਾਰੀਆਂ ਵੀ ਨਹੀਂ ਢਾਹੀਆਂ ਜਾ ਸਕਣਗੀਆਂ ਨਵੀਂ ਦਿੱਲੀ, 17 ਸਤੰਬਰ (ਪੰਜਾਬ ਮੇਲ)- ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਅਹਿਮ ਹੁਕਮ ਜਾਰੀ ਕਰਦਿਆਂ ਦੇਸ਼ ਭਰ ਵਿਚ ਸਿਖਰਲੀ ਅਦਾਲਤ ਦੀ ਅਗਾਊਂ ਮਨਜ਼ੂਰੀ ਤੋਂ ਬਿਨਾਂ ਜਾਇਦਾਦਾਂ ਦੀ ਢਾਹ-ਢੁਹਾਈ (ਬੁਲਡੋਜ਼ਰ ਇਨਸਾਫ਼) ਉਤੇ ਪਾਬੰਦੀ ਲਾ ਦਿੱਤੀ ਹੈ। ਜਸਟਿਸ ਬੀ.ਆਰ. ਗਵਈ ਅਤੇ […]