5 ਸਾਲ ਦੇ ਬੱਚੇ ਦੀ ਹੱਤਿਆ ਕਰਨ ਵਾਲੀ ਅਮਰੀਕਨ ਮਾਂ ਨੂੰ ਹੋ ਸਕਦੀ ਹੈ 50 ਸਾਲ ਦੀ ਸਜ਼ਾ
ਵਸ਼ਿੰਗਟਨ, 28 ਅਕਤੂਬਰ (ਪੰਜਾਬ ਮੇਲ)- ਅਮਰੀਕਾ ਦੇ ਨਿਊ ਹੈਮਪਸ਼ਾਇਰ ਵਿਚ ਪੰਜ ਸਾਲ ਦੇ ਬੇਟੇ ਦੀ ਹੱਤਿਆ ਕਰਨ ਵਾਲੀ ਔਰਤ ਨੂੰ 50 ਸਾਲ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ। ਏਲਿਜਾ ਲੁਈਸ ਦੀ ਮੌਤ ਲਈ ਡੇਨੀਅਲ ਡੌਫੀਨੈਸ ਨੂੰ ਪਿਛਲੇ ਮਹੀਨੇ ਦੋਸ਼ੀ ਕਰਾਰ ਦਿੱਤਾ ਗਿਆ ਸੀ। ਵਕੀਲਾਂ ਨੇ ਕਿਹਾ ਕਿ ਲੜਕੇ ਨੂੰ ਕੁੱਟਿਆ ਗਿਆ ਤੇ ਭੁੱਖਾ ਰੱਖਿਆ ਗਿਆ। […]