ਬਾਬਾ ਵਿਸ਼ਵਕਰਮਾ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ਼ ਮਨਾਇਆ
ਲੁਧਿਆਣਾ, 3 ਨਵੰਬਰ (ਪੰਜਾਬ ਮੇਲ)- ਰਾਜਦੀਪ ਇੰਜੀਨੀਅਰਜ ਗਿਆਸਪੁਰਾ ਵਿਖ਼ੇ ਭੁਰਜੀ ਪਰਿਵਾਰ ਵੱਲੋਂ ਹਰ ਸਾਲ ਵਾਂਗ ਬਾਬਾ ਵਿਸ਼ਵਕਰਮਾ ਦਿਵਸ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਕਾਰੀਗਰਾਂ ਵੱਲੋਂ ਮਸ਼ੀਨਾਂ ਅਤੇ ਔਜਾਰਾਂ ਦੀ ਪੂਜਾ ਕੀਤੀ ਗਈ। ਇਸ ਮੌਕੇ ਅਰਵਿੰਦਰ ਸਿੰਘ ਭੁਰਜੀ ਨੇ ਸਭ ਨੂੰ ਵਧਾਈ ਦਿੰਦਿਆਂ ਕਿਹਾ ਸਾਰੀ ਦੁਨੀਆ ਦੇ ਕਾਮੇ ਬਾਬਾ ਜੀ ਨੂੰ […]