ਜਲੰਧਰ ਪੱਛਮੀ ਉਪ ਚੋਣ ਲਈ ‘ਆਪ’ ਤੇ ‘ਭਾਜਪਾ’ ਨੇ ਦਲ-ਬਲਦਲੂ ਉਮੀਦਵਾਰਾਂ ‘ਤੇ ਜਤਾਇਆ ਭਰੋਸਾ
-ਆਪ ਅਤੇ ਭਾਜਪਾ ਵੱਲੋਂ ਉਮੀਦਵਾਰਾਂ ਦਾ ਐਲਾਨ ਚੰਡੀਗੜ੍ਹ, 17 ਜੂਨ (ਪੰਜਾਬ ਮੇਲ)- ਜਲੰਧਰ ਪੱਛਮੀ ਵਿਧਾਨ ਸਭਾ ਸੀਟ ‘ਤੇ ਉਪ ਚੋਣ ਲੜਨ ਲਈ ‘ਆਪ’ ਅਤੇ ‘ਭਾਜਪਾ’ ਨੇ ਦਲ ਬਦਲੀਆਂ ਕਰਕੇ ਆਏ ਉਮੀਦਵਾਰਾਂ ਤੇ ਭਰੋਸਾ ਜਤਾਇਆ ਹੈ। ਆਮ ਆਦਮੀ ਪਾਰਟੀ ਨੇ ਮਹਿੰਦਰ ਭਗਤ ਅਤੇ ਭਾਰਤੀ ਜਨਤਾ ਪਾਰਟੀ ਨੇ ਸ਼ੀਤਲ ਅੰਗੁਰਾਲ ਨੂੰ ਕ੍ਰਮਵਾਰ ਆਪੋ-ਆਪਣੇ ਉਮੀਦਵਾਰ ਐਲਾਨਿਆ ਹੈ। ਜ਼ਿਕਰਯੋਗ […]
 
         
         
         
         
         
         
         
         
         
        