ਅਮਰੀਕੀ ਰਾਸ਼ਟਰਪਤੀ ਚੋਣ- ਦੋਵੇਂ ਉਮੀਦਵਾਰਾਂ ’ਚ ਬਰਾਬਰੀ ਦਾ ਮੁਕਾਬਲਾ : ਸਰਵੇਖਣਾਂ
ਨਿਊਯਾਰਕ, 26 ਅਕਤੂਬਰ (ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਨੂੰ ਹੁਣ ਭਾਵੇਂ ਦੋ ਹਫ਼ਤਿਆਂ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ, ਤਾਂ ਵੀ ਦੋਵੇਂ ਉਮੀਦਵਾਰ – ਉਪ ਰਾਸ਼ਟਰਪਤੀ ਤੇ ਡੈਮੋਕ੍ਰੈਟ ਕਮਲਾ ਹੈਰਿਸ ਅਤੇ ਸਾਬਕਾ ਰਾਸ਼ਟਰਪਤੀ ਤੇ ਰਿਪਬਲਿਕਨ ਡੋਨਲਡ ਟਰੰਪ ਦਰਮਿਆਨ ਫ਼ਸਵੀਂ ਟੱਕਰ ਦਿਖਾਈ ਦੇ ਰਹੀ ਹੈ। ਸ਼ੁੱਕਰਵਾਰ ਨੂੰ ਜਾਰੀ ਹਾਲੀਆ ਦੋ ਸਰਵੇਖਣਾਂ ਵਿਚ ਦੋਵਾਂ […]