ਸੈਨਹੋਜ਼ੇ ਕੰਪਨੀ ਦੇ ਭਾਰਤੀ ਮਾਲਕ ਕਿਸ਼ੋਰ ਦੱਤਪੁਰਮ ਵੱਲੋਂ ਵੀਜ਼ਾ ਧੋਖਾਧੜੀ ਦਾ ਦੋਸ਼ ਸਵੀਕਾਰ
ਸੈਨਹੋਜ਼ੇ, 9 ਨਵੰਬਰ (ਪੰਜਾਬ ਮੇਲ)- ਇੱਕ ਤਕਨਾਲੋਜੀ ਸਟਾਫਿੰਗ ਕੰਪਨੀ ਦੇ ਭਾਰਤੀ-ਅਮਰੀਕੀ ਮਾਲਕ ਕਿਸ਼ੋਰ ਦੱਤਪੁਰਮ ਨੇ ਵੀਜ਼ਾ ਧੋਖਾਧੜੀ ਅਤੇ ਵੀਜ਼ਾ ਧੋਖਾਧੜੀ ਕਰਨ ਦੀ ਸਾਜ਼ਿਸ਼ ਰਚਣ ਦੇ ਦੋਸ਼ਾਂ ਨੂੰ ਸਵੀਕਾਰ ਕਰ ਲਿਆ ਹੈ। ਸੈਨਹੋਜ਼ੇ ਸਥਿਤ 55 ਸਾਲਾਂ ਕਿਸ਼ੋਰ ਦੱਤਪੁਰਮ ਨੇ ਆਪਣੀ ਕੰਪਨੀ, ਨੈਨੋ ਸੇਮੈਂਟਿਕਸ ਇੰਕ ਲਈ ਧੋਖਾਧੜੀ ਵਾਲੇ ਐੱਚ-1ਬੀ ਵੀਜ਼ਾ ਅਰਜ਼ੀਆਂ ਦਾਇਰ ਕਰਨ ਦੀ ਗੱਲ ਸਵੀਕਾਰ ਕੀਤੀ। […]