ਕੈਨੇਡਾ ਬਣ ਸਕਦਾ ਹੈ ਦੁਨੀਆ ਦੀ ਅਗਲੀ ਪਰਮਾਣੂ ਊਰਜਾ ‘ਸੁਪਰਪਾਵਰ’
ਓਟਾਵਾ, 15 ਨਵੰਬਰ (ਪੰਜਾਬ ਮੇਲ)- ਵਿਸ਼ਵ ਵਿਚ ਵਧ ਰਹੇ ਜਲਵਾਯੂ ਸੰਕਟ ਦੇ ਹੱਲ ਲਈ ਵਿਚਾਰਾਂ ਕੀਤੀਆਂ ਜਾ ਰਹੀਆਂ ਹਨ। ਇਸ ਲਈ ਪ੍ਰਮਾਣੂ ਊਰਜਾ ਦੀ ਵਰਤੋਂ ‘ਤੇ ਨਵੇਂ ਸਿਰੇ ਤੋਂ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ ਇਸ ਵਿਚ ਯੂਰੇਨੀਅਮ ਦੇ ਭੰਡਾਰ ਬਹੁਤ ਮਹੱਤਵਪੂਰਨ ਹਨ। ਅਜਿਹੀ ਸਥਿਤੀ ਵਿਚ ਪਰਮਾਣੂ ਊਰਜਾ ਵਿਚ ਕੈਨੇਡਾ ਦੀ ਭੂਮਿਕਾ ਭਵਿੱਖ ਵਿਚ ਅਹਿਮ […]