ਅਮਰੀਕਾ ਵੱਲੋਂ ਪੰਨੂ ਮਾਮਲੇ ‘ਚ ਨਿਖਿਲ ਗੁਪਤਾ ਨੂੰ ਬਚਾਅ ਸਮੱਗਰੀ ਮੁਹੱਈਆ ਕਰਾਉਣ ਦਾ ਵਿਰੋਧ

ਨਿਊਯਾਰਕ (ਅਮਰੀਕਾ), 11 ਜਨਵਰੀ (ਪੰਜਾਬ ਮੇਲ)- ਅਮਰੀਕੀ ਸਰਕਾਰ ਨੇ ਖ਼ਾਲਿਸਤਾਨੀ ਕੱਟੜਪੰਥੀ ਦੀ ਹੱਤਿਆ ਦੀ ਸਾਜ਼ਿਸ਼ ਦੇ ਦੋਸ਼ ਵਿਚ ਚੈੱਕ ਗਣਰਾਜ ਦੀ ਜੇਲ੍ਹ ਵਿਚ ਬੰਦ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਬਚਾਅ ਸਮੱਗਰੀ ਮੁਹੱਈਆ ਕਰਵਾਉਣ ‘ਤੇ ਇਤਰਾਜ਼ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਨਿਊਯਾਰਕ ਦੀ ਅਦਾਲਤ ਵਿਚ ਪੇਸ਼ੀ ਅਤੇ ਦੋਸ਼ ਆਇਦ ਹੋਣ ਤੋਂ ਬਾਅਦ ਹੀ ਜਾਣਕਾਰੀ […]

ਅੱਤਵਾਦੀ-ਗੈਂਗਸਟਰ-ਡਰੱਗ ਤਸਕਰ ਗਠਜੋੜ ਖ਼ਿਲਾਫ਼ N.I.A. ਦੇ ਪੰਜਾਬ, ਦਿੱਲੀ ਤੇ ਹਰਿਆਣਾ ਸਣੇ 32 ਥਾਵਾਂ ‘ਤੇ ਛਾਪੇ

ਨਵੀਂ ਦਿੱਲੀ, 11 ਜਨਵਰੀ (ਪੰਜਾਬ ਮੇਲ)- ਦੇਸ਼ ਵਿਚ ਅੱਤਵਾਦੀ-ਗੈਂਗਸਟਰ-ਡਰੱਗ ਸਮੱਗਲਰ ਗਠਜੋੜ ਨੂੰ ਖਤਮ ਕਰਨ ਦੇ ਮਕਸਦ ਨਾਲ ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਅੱਜ ਦਿੱਲੀ, ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼, ਰਾਜਸਥਾਨ ਤੇ ਚੰਡੀਗੜ੍ਹ ਵਿਚ 32 ਥਾਵਾਂ ‘ਤੇ ਛਾਪੇਮਾਰੀ ਕੀਤੀ। ਛਾਪੇਮਾਰੀ ਅੱਜ ਸਵੇਰੇ ਸ਼ੁਰੂ ਹੋਈ ਅਤੇ ਅੱਤਵਾਦ ਵਿਰੋਧੀ ਏਜੰਸੀ ਦੀਆਂ ਕਈ ਟੀਮਾਂ ਨੇ ਰਾਜ ਪੁਲਿਸ ਬਲਾਂ ਦੇ ਨਾਲ […]

ਕੌਮੀ ਸਵੱਛਤਾ ਸਰਵੇਖਣ ‘ਚ ਇੰਦੌਰ ਤੇ ਸੂਰਤ ਨੇ ਬਾਜ਼ੀ ਮਾਰੀ: ਦੇਸ਼ ਦੇ ਸਭ ਤੋਂ ਸਾਫ਼-ਸੁਥਰੇ ਸ਼ਹਿਰ ਐਲਾਨੇ

-ਰਾਜਾਂ ‘ਚ ਮਹਾਰਾਸ਼ਟਰ ਨੇ ਬਾਜ਼ੀ ਮਾਰੀ ਨਵੀਂ ਦਿੱਲੀ, 11 ਜਨਵਰੀ (ਪੰਜਾਬ ਮੇਲ)- ਕੇਂਦਰ ਸਰਕਾਰ ਦੇ ਸਾਲਾਨਾ ਸਰਵੇਖਣ ਵਿਚ ਇੰਦੌਰ, ਸੂਰਤ ਦੇਸ਼ ਦੇ ਸਭ ਤੋਂ ਸਾਫ਼ ਸ਼ਹਿਰ ਹਨ। ਇੰਦੌਰ ਨੇ ਲਗਾਤਾਰ ਸੱਤਵੀਂ ਵਾਰ ਇਹ ਖਿਤਾਬ ਹਾਸਲ ਕੀਤਾ। ਮੁੰਬਈ ਨੂੰ ਤੀਜਾ ਸਥਾਨ ਮਿਲਿਆ ਹੈ। ਸਰਵੇਖਣ ਵਿਚ ਮਹਾਰਾਸ਼ਟਰ ਭਾਰਤ ਦਾ ਸਭ ਤੋਂ ਸਾਫ਼-ਸੁਥਰਾ ਰਾਜ ਕਰਾਰ ਦਿੱਤਾ ਗਿਆ ਹੈ […]

ਸ੍ਰੀਨਗਰ ‘ਚ ਪੀ.ਡੀ.ਪੀ. ਪ੍ਰਧਾਨ ਮਹਿਬੂਬਾ ਮੁਫ਼ਤੀ ਦੀ ਗੱਡੀ ਹਾਦਸੇ ਦਾ ਸ਼ਿਕਾਰ

ਸ੍ਰੀਨਗਰ, 11 ਜਨਵਰੀ (ਪੰਜਾਬ ਮੇਲ)- ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਸੰਗਮ ਵਿਖੇ ਅੱਜ ਪੀ.ਡੀ.ਪੀ. ਪ੍ਰਧਾਨ ਮਹਿਬੂਬਾ ਮੁਫਤੀ ਦੀ ਗੱਡੀ ਦੁਰਘਟਨਾ ਦਾ ਸ਼ਿਕਾਰ ਹੋ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਦੀ ਗੱਡੀ ਸੰਗਮ ਵਿਖੇ ਕਾਰ ਨਾਲ ਟਕਰਾ ਗਈ। ਮੁਫਤੀ, ਜੋ ਅੱਗ ਦੀ ਘਟਨਾ ਦੇ ਪੀੜਤਾਂ ਨੂੰ ਮਿਲਣ ਖਾਨਾਬਲ ਜਾ ਰਹੀ ਸੀ, […]

ਕੈਨੇਡਾ ਵੱਲੋਂ 40 ਫੀਸਦੀ ਭਾਰਤੀ ਵਿਦਿਆਰਥੀਆਂ ਦੀਆਂ VISA ਅਰਜ਼ੀਆਂ ਰੱਦ

ਓਟਵਾ, 11 ਜਨਵਰੀ (ਪੰਜਾਬ ਮੇਲ)- ਇਕ ਰਿਪੋਰਟ ਮੁਤਾਬਕ ਕੈਨੇਡਾ ਨੇ ਭਾਰਤੀ ਵਿਦਿਆਰਥੀਆਂ ਦੀਆਂ ਲਗਭਗ 40 ਫੀਸਦੀ ਵੀਜ਼ਾ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਹੈ ਪਰ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਜਿਹੜੇ ਵਿਦਿਆਰਥੀਆਂ ਦੀਆਂ ਅਰਜ਼ੀਆਂ ਰੱਦ ਕੀਤੀਆਂ ਗਈਆਂ ਹਨ, ਇਸ ਲਈ ਸਬੰਧਤ ਵਿਭਾਗ ਵੱਲੋਂ ਕੋਈ ਠੋਸ ਕਾਰਨ ਨਹੀਂ ਦੱਸਿਆ ਜਾ ਰਿਹਾ। ਅੰਕੜਿਆਂ ਮੁਤਾਬਕ 1 […]

ਨਿਊਯਾਰਕ ‘ਚ ਪੰਜਾਬੀ ਮੂਲ ਦੇ ਵਿਕਰਮ ਵਿਲਖੂ ਨੇ Judge ਬਣ ਕੇ ਰਚਿਆ ਇਤਿਹਾਸ

ਵਾਸ਼ਿੰਗਟਨ, 11 ਜਨਵਰੀ (ਪੰਜਾਬ ਮੇਲ)-ਅਮਰੀਕਾ ਦੇ ਬ੍ਰਾਈਟਨ ਸ਼ਹਿਰ ਨੇ ਉਸ ਸਮੇਂ ਇਤਿਹਾਸ ਰਚ ਦਿੱਤਾ, ਜਦੋਂ ਵਿਕਰਮ ਵਿਲਖੂ ਨੇ ਸ਼ਹਿਰ ਦੇ ਪਹਿਲੇ ਭਾਰਤੀ-ਅਮਰੀਕੀ ਪਹਿਲੇ ਜੱਜ ਵਜੋਂ ਸਹੁੰ ਚੁੱਕੀ। ਬ੍ਰਾਈਟਨ ਟਾਊਨ ਕੋਰਟ ਦੇ ਜੱਜ ਵਿਕਰਮ ਵਿਲਖੂ ਅਮਰੀਕਾ ਵਿਚ ਭਾਰਤੀ ਅਪ੍ਰਵਾਸੀਆਂ ਦੇ ਘਰ ਜਨਮੇ ਇਕ ਡੈਮੋਕ੍ਰੇਟ ਹਨ। ਸਹੁੰ ਚੁੱਕ ਸਮਾਰੋਹ ਵਿਚ ਵਿਲਖੂ ਨਾਲ ਪੂਰਾ ਪਰਿਵਾਰ ਮੌਜੂਦ ਰਿਹਾ। ਸਹੁੰ […]

82 ਫ਼ੀਸਦੀ ਕੈਨੇਡੀਅਨਾਂ ਨੇ ਮੰਨਿਆ, ਮੰਦੀ ‘ਚ ਹੈ ਦੇਸ਼; Survey ‘ਚ ਦਾਅਵਾ

ਟੋਰਾਂਟੋ, 11 ਜਨਵਰੀ (ਪੰਜਾਬ ਮੇਲ)-ਜ਼ਿਆਦਾਤਰ ਕੈਨੇਡੀਅਨ 2024 ਵਿਚ ਅਰਥਵਿਵਸਥਾ ਦੇ ਦ੍ਰਿਸ਼ਟੀਕੋਣ ਦੇ ਨਾਲ-ਨਾਲ ਆਪਣੇ ਖ਼ਰਚਿਆਂ ਨੂੰ ਲੈ ਕੇ ਚਿੰਤਾ (ਨਿਰਾਸ਼ਾਵਾਦ) ਵਿਚ ਹਨ। ਇਹ ਗੱਲ ਇਕ ਨਵੇਂ ਸਰਵੇਖਣ ਵਿਚ ਸਾਹਮਣੇ ਆਈ ਹੈ। ‘ਪੋਲਾਰਾ ਸਟ੍ਰੈਟੇਜਿਕ ਇਨਸਾਈਟਸ’ ਵੱਲੋਂ ਕਰਵਾਏ ਗਏ ਆਨਲਾਈਨ ਸਰਵੇਖਣ ਵਿਚ ਪਾਇਆ ਗਿਆ ਕਿ 52 ਫ਼ੀਸਦੀ ਉੱਤਰਦਾਤਾ ਮੰਨਦੇ ਹਨ ਕਿ ਇਸ ਸਾਲ ਕੈਨੇਡੀਅਨ ਅਰਥਵਿਵਸਥਾ ਵਿਗੜ ਜਾਵੇਗੀ, […]

ਅਮਰੀਕਾ ਵੱਲੋਂ ਦਰਾਮਦ ਦੀ ਆਗਿਆ ਦੇਣ ਨਾਲ ਕੈਨੇਡਾ ‘ਚ medicine ਦੀ ਕਮੀ ਦਾ ਖਦਸ਼ਾ

ਓਟਵਾ, 11 ਜਨਵਰੀ (ਪੰਜਾਬ ਮੇਲ)- ਹੈਲਥ ਕੈਨੇਡਾ ਨੇ ਫਾਰਮਾਸਿਊਟੀਕਲ ਉਦਯੋਗ ਨੂੰ ਦਵਾਈਆਂ ਦੀ ਘਾਟ ਨੂੰ ਰੋਕਣ ਲਈ ਬਣਾਏ ਗਏ ਨਿਰਯਾਤ ਨਿਯਮਾਂ ਦੀ ਯਾਦ ਦਿਵਾਈ, ਕਿਉਂਕਿ ਨੁਸਖ਼ੇ ਵਾਲੀਆਂ ਦਵਾਈਆਂ ਦੀ ਖਰੀਦ ‘ਤੇ ਅਮਰੀਕੀ ਨੀਤੀ ਵਿਚ ਇਕ ਵੱਡੀ ਤਬਦੀਲੀ ਕਾਰਨ ਸਪਲਾਈ ਦੀ ਕਮੀ ਦਾ ਡਰ ਪੈਦਾ ਹੁੰਦਾ ਹੈ। ਯੂ.ਐੱਸ. ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੇ ਫਲੋਰੀਡਾ ਨੂੰ ਸੰਯੁਕਤ […]

ਮੈਨੀਟੋਬਾ ‘ਚ ਭਾਰਤੀ ਸਟੋਰ ਕਰਮਚਾਰੀ ਵੱਲੋਂ ਬਿਨਾਂ ਵਾਰੰਟ ਤਲਾਸ਼ੀ ਲੈਣ ‘ਤੇ Canadian ਪੁਲਿਸ ‘ਤੇ ਮੁਕੱਦਮਾ

ਟੋਰਾਂਟੋ, 11 ਜਨਵਰੀ (ਪੰਜਾਬ ਮੇਲ)-ਮੈਨੀਟੋਬਾ ‘ਚ ਭਾਰਤੀ ਮੂਲ ਦੇ ਇਕ ਸੁਵਿਧਾ ਸਟੋਰ ਕਰਮਚਾਰੀ ਨੇ ਬਿਨਾਂ ਵਾਰੰਟ ਦੇ ਉਸਦੀ ਜਗ੍ਹਾ ਦੀ ਤਲਾਸ਼ੀ ਲੈਣ ਅਤੇ ਉਸ ਨੂੰ ਦੇਸ਼ ਨਿਕਾਲੇ ਦੀ ਧਮਕੀ ਦੇਣ ਲਈ ਇਕ ਪੁਲਿਸ ਅਧਿਕਾਰੀ ਖ਼ਿਲਾਫ਼ ਮੁਕੱਦਮਾ ਦਾਇਰ ਕੀਤਾ ਹੈ। ਸਾਰਜੈਂਟ ਐਵੇਨਿਊ ਸੁਵਿਧਾ ਸਟੋਰ ਦੇ ਇਕ ਕਲਰਕ ਹਰਜੋਤ ਸਿੰਘ ਨੇ ਕਿਹਾ ਕਿ ਵਿਨੀਪੈਗ ਪੁਲਿਸ ਅਧਿਕਾਰੀ ਜੈਫਰੀ […]

ਸ਼੍ਰੋਮਣੀ ਕਮੇਟੀ ਵੱਲੋਂ ਡਰੈੱਸ ਕੋਡ ਲਾਗੂ

ਅੰਮ੍ਰਿਤਸਰ, 11 ਜਨਵਰੀ (ਪੰਜਾਬ ਮੇਲ)-ਸ਼੍ਰੋਮਣੀ ਕਮੇਟੀ ਨੇ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀਆਂ, ਰਾਗੀਆਂ ਤੇ ਹੋਰ ਅਮਲੇ ਵਾਸਤੇ ਡਰੈੱਸ ਕੋਡ ਲਾਗੂ ਕਰ ਦਿੱਤਾ ਹੈ। ਇਹ ਡਰੈੱਸ ਕੋਡ ਸਿਰਫ ਸ੍ਰੀ ਦਰਬਾਰ ਸਾਹਿਬ ਵਾਸਤੇ ਹੀ ਨਹੀਂ, ਸਗੋਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਸਾਰੇ ਗੁਰਦੁਆਰਿਆਂ ਵਿਚ ਪ੍ਰਕਾਸ਼ ਅਸਥਾਨ ਵਿਖੇ ਡਿਊਟੀ ਦੇ ਰਹੇ ਅਮਲੇ ‘ਤੇ ਲਾਗੂ ਹੋਵੇਗਾ। ਸ਼੍ਰੋਮਣੀ ਕਮੇਟੀ ਵੱਲੋਂ […]