ਕਿਮ ਯੌਂਗ ਵੱਲੋਂ ਮੁੜ ਪ੍ਰਮਾਣੂ ਪ੍ਰੋਗਰਾਮ ‘ਚ ਵਾਧੇ ਦਾ ਸੱਦਾ
ਸਿਓਲ, 19 ਨਵੰਬਰ (ਪੰਜਾਬ ਮੇਲ)- ਉਤਰੀ ਕੋਰੀਆ ਦੇ ਆਗੂ ਕਿਮ ਯੌਂਗ ਉਨ ਨੇ ਅੱਜ ਅਮਰੀਕੀ ਦੀ ਲੀਡਰਸ਼ਿਪ ਦੇ ਖਤਰਿਆਂ ਦਾ ਮੁਕਾਬਲਾ ਕਰਨ ਲਈ ਆਪਣੇ ਫੌਜੀ ਪ੍ਰਮਾਣੂ ਪ੍ਰੋਗਰਾਮ ‘ਚ ਵਾਧੇ ਦਾ ਸੱਦਾ ਦੁਹਰਾਇਆ ਹੈ। ਲੰਘੇ ਦਿਨੀਂ ਫੌਜੀ ਅਧਿਕਾਰੀਆਂ ਨਾਲ ਕਾਨਫਰੰਸ ਦੌਰਾਨ ਕਿਮ ਨੇ ਦੱਖਣੀ ਕੋਰੀਆ ਨਾਲ ਆਪਣੀਆਂ ਪ੍ਰਮਾਣੂ ਨੀਤੀਆਂ ਨੂੰ ਅੱਗੇ ਵਧਾਉਣ ਅਤੇ ਜਪਾਨ ਨਾਲ ਮਿਲ […]