325 ਦੇ ਖ਼ਤਰਨਾਕ ਪੱਧਰ ’ਤੇ ਪਹੁੰਚਿਆ ਪੰਜਾਬ ਦੇ ਇਸ ਜ਼ਿਲ੍ਹੇ ਦਾ AQI
ਜਲੰਧਰ, 21 ਨਵੰਬਰ (ਪੰਜਾਬ ਮੇਲ)- ਮਹਾਨਗਰ ਜਲੰਧਰ ਦਾ ਐਵਰੇਜ ਏ. ਕਿਊ. ਆਈ. (ਏਅਰ ਕੁਆਲਿਟੀ ਇੰਡੈਕਸ) 251 ਦਰਜ ਕੀਤਾ ਗਿਆ ਹੈ, ਜਦਕਿ ਵੱਧ ਤੋਂ ਵੱਧ 325 ਨੂੰ ਪਾਰ ਕਰਦੇ ਹੋਏ ਖ਼ਤਰਨਾਕ ਪੱਧਰ ’ਤੇ ਪਹੁੰਚ ਗਿਆ ਹੈ, ਜਿਸ ਕਾਰਨ ਸਾਵਧਾਨੀ ਅਪਣਾਉਣੀ ਜ਼ਰੂਰੀ ਹੋ ਚੁੱਕੀ ਹੈ। ਉਥੇ ਹੀ ਘੱਟੋ-ਘੱਟ ਏ. ਕਿਊ. ਆਈ. (ਹਵਾ ਵਿਚ ਪ੍ਰਦੂਸ਼ਣ ਦਾ ਪੱਧਰ) 54 […]