ਅਮਰੀਕਾ ਵਿਚ ਉਡਾਨ ਭਰਨ ਵੇਲੇ ਇਕ ਛੋਟਾ ਜਹਾਜ਼ ਤਬਾਹ, ਪਾਇਲਟ ਸਮੇਤ ਸਾਰੇ 5 ਵਿਅਕਤੀਆਂ ਦੀ ਮੌਤ
ਸੈਕਰਾਮੈਂਟੋ, 9 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਐਰੀਜ਼ੋਨਾ ਦੇ ਇਕ ਹਵਾਈ ਅੱਡੇ ਤੋਂ ਉਡਾਨ ਭਰਨ ਵੇਲੇ ਧਾਤ ਦੀ ਵਾੜ ‘ਤੇ ਇਕ ਕਾਰ ਨਾਲ ਟਕਰਾ ਕੇ ਇਕ ਛੋਟੇ ਜਹਾਜ਼ ਦੇ ਤਬਾਹ ਹੋ ਜਾਣ ਦੀ ਖਬਰ ਹੈ। ਨੈਸ਼ਨਲ ਟਰਾਂਸਪੋਰਟ ਸੇਫਟੀ ਬੋਰਡ ਅਨੁਸਾਰ ਇਹ ਹਾਦਸਾ ਫੀਨਿਕਸ ਦੇ ਪੂਰਬ ਵਿਚ ਤਕਰੀਬਨ 25 ਮੀਲ ਦੂਰ ਮੈਸਾ ਸ਼ਹਿਰ ਦੇ ਫਾਲਕੋਨ ਫੀਲਡ […]