ਅਮਰੀਕਾ ਦੇ ਕੁਝ ਮਹਿੰਗੇ ਉਤਪਾਦਾਂ ‘ਤੇ ਟੈਕਸ ਕਟੌਤੀ ਦਾ ਐਲਾਨ ਕਰ ਸਕਦੈ ਭਾਰਤ
* ਡੋਨਲਡ ਟਰੰਪ ਉਠਾਉਂਦੇ ਰਹੇ ਹਨ ਵੱਧ ਟੈਕਸ ਦਾ ਮੁੱਦਾ ਨਵੀਂ ਦਿੱਲੀ, 30 ਜਨਵਰੀ (ਪੰਜਾਬ ਮੇਲ)- ਕੇਂਦਰ ਸਰਕਾਰ ਆਗਾਮੀ ਬਜਟ 2025-26 ‘ਚ ਅਮਰੀਕਾ ਦੇ ਕੁਝ ਮਹਿੰਗੇ ਉਤਪਾਦਾਂ ‘ਤੇ ਟੈਕਸ ਕਟੌਤੀ ਦਾ ਐਲਾਨ ਕਰ ਸਕਦੀ ਹੈ। ਇਨ੍ਹਾਂ ਉਤਪਾਦਾਂ ਵਿਚ ਹਾਰਲੇ ਡੇਵਿਡਸਨ ਜਿਹੇ ਮੋਟਰਸਾਈਕਲ, ਇਲੈਕਟ੍ਰੌਨਿਕ ਸਾਮਾਨ ਤੇ ਵਿਸ਼ੇਸ਼ ਸਟੀਲ ਦੇ ਉਤਪਾਦ ਸ਼ਾਮਲ ਹਨ। ਮੌਜੂਦਾ ਸਮੇਂ ਭਾਰਤ ‘ਚ […]