ਤਸਕਰੀ ਮਾਮਲੇ ‘ਚ ਜਾਪਾਨੀ ਪੁਲਿਸ ਵੱਲੋਂ ਕੈਨੇਡੀਅਨ ਨਾਗਰਿਕ ਗ੍ਰਿਫ਼ਤਾਰ
ਟੋਕੀਓ, 31 ਜਨਵਰੀ (ਪੰਜਾਬ ਮੇਲ)- ਜਾਪਾਨ ਦੀ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੇ ਇੱਕ ਕੈਨੇਡੀਅਨ ਨਾਗਰਿਕ ਨੂੰ ਜਾਪਾਨ ਵਿਚ ਸੈਂਕੜੇ ਕਿਲੋਗ੍ਰਾਮ ਮੇਥਾਮਫੇਟਾਮਾਈਨ ਤਸਕਰੀ ਕਰਨ ਦੇ ਸ਼ੱਕ ਵਿਚ ਗ੍ਰਿਫ਼ਤਾਰ ਕੀਤਾ ਹੈ। ਕੈਨੇਡੀਅਨ ਨਾਗਰਿਕ ਨੇ ਡਰੱਗ ਨੂੰ ਵੱਡੀ ਉਦਯੋਗਿਕ ਮਸ਼ੀਨਰੀ ਵਿਚ ਲੁਕੋਇਆ ਸੀ, ਜੋ ਉਸਨੇ ਸੰਯੁਕਤ ਰਾਜ ਤੋਂ ਇੱਕ ਕੰਟੇਨਰ ਵਿਚ ਭੇਜੀ ਸੀ। ਟੋਕੀਓ ਮੈਟਰੋਪੋਲੀਟਨ ਪੁਲਿਸ ਨੇ […]